Breaking

Post Top Ad

SEMrush

Tuesday, 9 November 2021

ਮੌਤ ਦਿਓ ਜਾਂ ਇਨਸਾਫ਼, ਮਰਨ ਕੰਢੇ ਪਏ ਪੁੱਤਰ ਨੂੰ ਨਿਆਂ ਦਿਵਾਉਣ ਪੰਜ ਵਰ੍ਹਿਆਂ ਤੋਂ ਭਟਕ ਰਹੇ ਬਿਰਧ ਨੇ ਕੀਤੀ ਮੰਗ ਪੁਲਿਸ ਤੇ ਗੁਆਂਢੀ ਦੇ ਕਥਿਤ ਅੱਤਿਅਚਾਰ ਕਾਰਨ ਡਰੇ ਹੋਏ ਨੌਜਵਾਨ ਨੇ ਖ਼ੁਦਕੁਸ਼ੀ ਕਰਨ ਲਈ ਫਾਹਾ ਲਾ ਲਿਆ ਸੀ। ਸਮਾਂ ਰਹਿੰਦਿਆਂ ਪਰਿਵਾਰ ਨੇ ਉਸ ਨੂੰ ਬਚਾਅ ਕੇ ਉਤਾਰ ਲਿਆ ਸੀ। ਸਾਲਾਂ ਤੋਂ ਚੱਲ ਰਹੇ ਇਲਾਜ ਦੌਰਾਨ ਉਹ ਆਪਣਾ ਤਵਾਜ਼ਨ ਗੁਆ ਚੁੱਕਿਆ ਹੈ। Punjab1 hour ago

ਮੌਤ ਦਿਓ ਜਾਂ ਇਨਸਾਫ਼, ਮਰਨ ਕੰਢੇ ਪਏ ਪੁੱਤਰ ਨੂੰ ਨਿਆਂ ਦਿਵਾਉਣ ਪੰਜ ਵਰ੍ਹਿਆਂ ਤੋਂ ਭਟਕ ਰਹੇ ਬਿਰਧ ਨੇ ਕੀਤੀ ਮੰਗ

No comments:

Post a Comment