Breaking

Post Top Ad

SEMrush

Tuesday, 9 November 2021

Paytm IPO: 18,000 ਕਰੋੜ ਰੁਪਏ ਦੇ IPO ਲਈ ਪਹਿਲੇ ਦਿਨ ਸਿਰਫ਼ 18 ਫੀਸਦੀ ਅਰਜ਼ੀਆਂ ਪਿਛਲੇ ਕੁਝ ਦਿਨਾਂ ਦੌਰਾਨ ਸ਼ੇਅਰ ਬਾਜ਼ਾਰਾਂ ਦੀ ਅਸਥਿਰਤਾ ਨੇ ਨਿਵੇਸ਼ਕਾਂ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਇਸ ਬਦਲੇ ਮਾਹੌਲ ਦਾ ਸਭ ਤੋਂ ਵੱਡਾ ਅਸਰ ਡਿਜੀਟਲ ਪੇਮੈਂਟ ਖੇਤਰ ਦੀ ਸਭ ਤੋਂ ਵੱਡੀ ਘਰੇਲੂ ਕੰਪਨੀ ਪੇਟੀਐੱਮ ਦੇ ਆਈਪੀਓ ’ਤੇ ਦਿਸਿਆ। Business1 hour ago

Paytm IPO: 18,000 ਕਰੋੜ ਰੁਪਏ ਦੇ IPO ਲਈ ਪਹਿਲੇ ਦਿਨ ਸਿਰਫ਼ 18 ਫੀਸਦੀ ਅਰਜ਼ੀਆਂ

No comments:

Post a Comment