Breaking

Post Top Ad

SEMrush

Tuesday, 9 November 2021

Ind vs Nam: ਕੋਹਲੀ ਨੇ ਜਿੱਤ ਨਾਲ ਖ਼ਤਮ ਕੀਤਾ ਟੀ-20 'ਚ ਕਪਤਾਨੀ ਦਾ ਸਫਰ, ਰੋਹਿਤ ਸ਼ਰਮਾ ਤੇ ਕੇਐੱਲ ਰਾਹੁਲ ਨੇ ਲਾਇਆ ਅਰਧ ਸੈਂਕੜੇ ਇਹ ਵਿਰਾਟ ਕੋਹਲੀ ਦਾ ਬਤੌਰ ਕਪਤਾਨ 50ਵਾਂ ਮੈਚ ਸੀ ਤੇ ਇਸ 'ਚ ਉਨ੍ਹਾਂ ਨੇ ਬੱਲੇਬਾਜ਼ੀ ਨਹੀਂ ਕੀਤੀ। ਬੇਸ਼ੱਕ ਟੀਮ ਇੰਡੀਆ ਇਸ ਵਾਰ ਸੈਮੀਫਾਈਨਲ 'ਚ ਨਹੀਂ ਪਹੁੰਚ ਪਾਇਆ ਪਰ ਭਾਰਤ ਨੇ ਜਿੱਤ ਦੇ ਨਾਲ ਇਸ ਟੂਰਨਾਮੈਂਟ ਦਾ ਸਮਾਪਨ ਕੀਤਾ। Cricket1 hour ago

Ind vs Nam: ਕੋਹਲੀ ਨੇ ਜਿੱਤ ਨਾਲ ਖ਼ਤਮ ਕੀਤਾ ਟੀ-20 'ਚ ਕਪਤਾਨੀ ਦਾ ਸਫਰ, ਰੋਹਿਤ ਸ਼ਰਮਾ ਤੇ ਕੇਐੱਲ ਰਾਹੁਲ ਨੇ ਲਾਇਆ ਅਰਧ ਸੈਂਕੜੇ

No comments:

Post a Comment