Breaking

Post Top Ad

SEMrush

Saturday, 30 October 2021

Disrespect Case : ਸਪੈਸ਼ਲ ਪ੍ਰੋਸੀਕਿਊਟਰ ਵਜੋਂ ਪੇਸ਼ ਨਹੀਂ ਹੋਣਗੇ ਸੀਨੀਅਰ ਐਡਵੋਕੇਟ ਬੈਂਸ, ਹਾਈ ਕੋਰਟ ਨੇ ਸਰਕਾਰ ਤੇ ਬੈਂਸ ਨੂੰ ਨੋਟਿਸ ਕੀਤਾ ਜਾਰੀ ਗੋਲ਼ੀ ਕਾਂਡ ’ਚ ਫਸੇ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਨੇ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰ ਕੇ ਦੋਸ਼ ਲਗਾਇਆ ਹੈ ਕਿ ਬੈਂਸ ਪਹਿਲਾਂ ਬੇਅਦਬੀ ਮਾਮਲੇ ਦੇ ਸ਼ਿਕਾਇਤਕਰਤਾ ਵੱਲੋਂ ਹਾਈ ਕੋਰਟ ’ਚ ਪੇਸ਼ ਹੋ ਚੁੱਕੇ ਹਨ, ਇਸ ਤਰ੍ਹਾਂ ਇਹ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ। Punjab1 hour ago

Disrespect Case : ਸਪੈਸ਼ਲ ਪ੍ਰੋਸੀਕਿਊਟਰ ਵਜੋਂ ਪੇਸ਼ ਨਹੀਂ ਹੋਣਗੇ ਸੀਨੀਅਰ ਐਡਵੋਕੇਟ ਬੈਂਸ, ਹਾਈ ਕੋਰਟ ਨੇ ਸਰਕਾਰ ਤੇ ਬੈਂਸ ਨੂੰ ਨੋਟਿਸ ਕੀਤਾ ਜਾਰੀ

No comments:

Post a Comment