Breaking

Post Top Ad

SEMrush

Saturday, 30 October 2021

ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਲਿਖਿਆ ਮੁੱਖ ਮੰਤਰੀ ਨੂੰ ਖੁੱਲ੍ਹਾ ਖ਼ਤ, ਪੁੱਡਾ ਦੀ ਮਹਿੰਗੀ ਜ਼ਮੀਨ ਕੌਡੀਆਂ ਦੇ ਭਾਅ ਲੈਣ ਸਬੰਧੀ ਕੀਤੀ ਜਾਂਚ ਦੀ ਮੰਗ ਉਨ੍ਹਾਂ ਇਸ ਖ਼ਤ ਵਿਚ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੁੱਡਾ ਦੀ ਮਾਨਸਾ ਰੋਡ ’ਤੇ ਮਾਡਲ ਟਾਊਨ ਫੇਜ਼ ਬਣਨ ਵਾਲੇ ਕੋਨੇ ਉਪਰ 1500 ਗਜ਼ ਕਮਰਸ਼ੀਅਲ ਜਗ੍ਹਾ ਰੈਜ਼ੀਡੈਂਸ਼ੀਅਲ ਬਣਾ ਕੇ ਕੌਡੀਆਂ ਦੇ ਭਾਅ ਲੈਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। Punjab1 hour ago

ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਲਿਖਿਆ ਮੁੱਖ ਮੰਤਰੀ ਨੂੰ ਖੁੱਲ੍ਹਾ ਖ਼ਤ, ਪੁੱਡਾ ਦੀ ਮਹਿੰਗੀ ਜ਼ਮੀਨ ਕੌਡੀਆਂ ਦੇ ਭਾਅ ਲੈਣ ਸਬੰਧੀ ਕੀਤੀ ਜਾਂਚ ਦੀ ਮੰਗ

No comments:

Post a Comment