Breaking

Post Top Ad

SEMrush

Wednesday 14 April 2021

ਮੌਲਾਨਾ ਸਾਦ ਰਿਜਵੀ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਪਾਕਿਸਤਾਨ 'ਚ ਹਿੰਸਾ, ਤਿੰਨ ਦੀ ਮੌਤ ਤੇ ਦਸ ਜ਼ਖ਼ਮੀ ਡੋਗਰ ਮੁਤਾਬਕ, ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ ਰਿਜ਼ਵੀ ਦੀ ਗਿ੍ਫ਼ਤਾਰੀ ਕੀਤੀ ਹੈ। ਰਿਜ਼ਵੀ ਨੂੰ ਹਿਰਾਸਤ 'ਚ ਲੈਣ ਤੋਂ ਤੁਰੰਤ ਬਾਅਦ ਹੀ ਪੂਰੇ ਦੇਸ਼ ਦੇ ਸ਼ਹਿਰਾਂ 'ਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ। ਕਈ ਸ਼ਹਿਰਾਂ 'ਚ ਪ੍ਰਦਰਸ਼ਨਕਾਰੀਆਂ ਨੇ ਹਾਈਵੇ ਤੇ ਸੜਕ ਜਾਮ ਕਰ ਦਿੱਤੀ। World3 hours ago



No comments:

Post a Comment