Breaking

Post Top Ad

SEMrush

Wednesday 14 April 2021

ਹਵਾਲਾਤ ਦੀ ਕੰਧ ਟੱਪ ਕੇ ਕਤਲ ਦਾ ਮੁਲਜ਼ਮ ਫਰਾਰ, ਏਐੱਸਆਈ ਤੇ ਸਿਪਾਹੀ ਮੁਅੱਤਲ ਯੂਪੀ ’ਚ ਕਤਲ ਦੇ ਮਾਮਲੇ ’ਚ ਸੀਆਈਏ ਸਟਾਫ਼ ਸਰਹਿੰਦ ’ਚ ਬੰਦ ਵਿਅਕਤੀ ਰਾਤ ਸਮੇਂ ਕੰਧ ਟੱਪ ਕੇ ਫਰਾਰ ਹੋ ਗਿਆ। ਪਤਾ ਲੱਗਣ ’ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡਿਊਟੀ ’ਤੇ ਤਾਇਨਾਤ ਏਐੱਸਆਈ ਤੇ ਇਕ ਸਿਪਾਹੀ ਨੂੰ ਮੁਅੱਤਲ ਕਰ ਦਿੱਤਾ ਗਿਆ। Punjab2 hours ago



No comments:

Post a Comment