Breaking

Post Top Ad

SEMrush

Saturday 17 April 2021

Land Acquired Case : ਜ਼ਮੀਨ ਦਾ ਵਾਜਿਬ ਮੁੱਲ ਨਾ ਮਿਲਣ 'ਤੇ ਧਰਨਾਨਕਾਰੀ ਭੜਕੇ, ਮੋਤੀ ਮਹਿਲ ਵੱਲ ਕੂਚ ਲਈ ਤਿਆਰ ਭੜਕੇ ਕਿਸਾਨਾਂ ਨੇ ਟਰੈਕਟਰਾਂ ’ਤੇ ਮਹਿਲ ਵੱਲ ਕੂਚ ਦੀ ਤਿਆਰੀ ਕਰ ਲਈ ਹੈ। ਪੁਲਿਸ ਤੇ ਕਿਸਾਨ ਆਹਮੋ ਸਾਹਮਣੇ ਤਾਂ ਹੋਏ ਪਰ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਸ਼ਾਂਤ ਹੋ ਗਏ ਹਨ। ਕਿਸਾਨਾਂ ਨੇ ਵਾਈਪੀਐਸ ਚੌਕ ਐੱਸਡੀਐੱਮ ਪਾਤੜਾਂ ਦਾ ਪੁਤਲਾ ਫੂਕਿਆ ਹੈ। Punjab3 hours ago



No comments:

Post a Comment