Breaking

Post Top Ad

SEMrush

Wednesday, 21 April 2021

Corona Epidamic : ਫਰਾਂਸ 'ਚ ਲਾਕਡਾਊਨ ਨਾ ਲੱਗਦਾ ਤਾਂ ਹਵਾ ਜ਼ਰੀਏ ਤਿਆਰ ਹੋ ਜਾਣੀ ਸੀ ਆਕਸੀਜਨ ਗੁਰੂ ਨਾਨਕ ਦੇਵ ਹਸਪਤਾਲ ਵਿਚ ਲੰਘੇ ਸੋਮਵਾਰ ਨੂੰ ਆਕਸੀਜਨ ਖ਼ਤਮ ਹੋਣ ਕਾਰਨ ਰੋਗੀ ਤੜਫ ਰਹੇ ਸਨ। ਮੰਗਲਵਾਰ ਨੂੰ ਪੰਜ ਟਨ ਲਿਕੁਇਡ ਆਕਸੀਜਨ ਨਾਲ ਭਰੇ ਟੈਂਕਰ ਤੇ 310 ਆਕਸੀਜਨ ਸਿਲੰਡਰ ਇੱਥੇ ਭੇਜੇ ਗਏ। ਇਨ੍ਹਾਂ ਤੋਂ ਤਿੰਨ ਤੋਂ ਚਾਰ ਦਿਨਾਂ ਤਕ ਆਕਸੀਜਨ ਦੀ ਸਪਲਾਈ ਜਾਰੀ ਰਹਿ ਸਕੇਗੀ। Punjab2 hours ago



No comments:

Post a Comment