Breaking

Post Top Ad

SEMrush

Tuesday, 7 December 2021

ਅਗਲੀ ਮਹਾਮਾਰੀ ਦੇ ਕੋਰੋਨਾ ਤੋਂ ਵੱਧ ਘਾਤਕ ਹੋਣ ਦੇ ਆਸਾਰ, ਆਕਸਫੋਰਡ ਨੇ ਦਿੱਤੀ ਚਿਤਾਵਨੀ ਭਵਿੱਖ ਦੀਆਂ ਮਹਾਮਾਰੀਆਂ ਕੋਰੋਨਾ ਤੋਂ ਵੀ ਜ਼ਿਆਦਾ ਖ਼ਤਰਨਾਕ ਹੋ ਸਕਦੀਆਂ ਹਨ। ਸਾਨੂੰ ਇਸ ਬਿਮਾਰੀ ਦੇ ਪ੍ਰਕੋਪ ਤੋਂ ਲਏ ਗਏ ਸਬਕ ਨੂੰ ਬੇਕਾਰ ਨਹੀਂ ਜਾਣ ਦੇਣਾ ਚਾਹੀਦਾ। ਦੁਨੀਆ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਉਹ ਅਗਲੇ ਵਾਇਰਲ ਹਮਲੇ ਲਈ ਤਿਆਰ ਰਹਿਣ। World56 mins ago

ਅਗਲੀ ਮਹਾਮਾਰੀ ਦੇ ਕੋਰੋਨਾ ਤੋਂ ਵੱਧ ਘਾਤਕ ਹੋਣ ਦੇ ਆਸਾਰ, ਆਕਸਫੋਰਡ ਨੇ ਦਿੱਤੀ ਚਿਤਾਵਨੀ

No comments:

Post a Comment