Breaking

Post Top Ad

SEMrush

Tuesday, 7 December 2021

ਪਾਕਿਸਤਾਨ ਨਾਲ ਵਪਾਰ ਵਧਾਉਣ 'ਤੇ ਸਿੱਧੂ ਤੇ ਚੰਨੀ ਇਕਮਤ, ਮੁੱਖ ਮੰਤਰੀ ਨੇ ਕਿਹਾ- ਕੇਂਦਰ ਸਰਕਾਰ ਅਟਾਰੀ-ਵਾਹਗਾ ਲਾਂਘਾ ਖੋਲ੍ਹੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਟਾਰੀ-ਵਾਹਗਾ ਕਾਰੀਡੋਰ ਰਾਹੀਂ ਵਪਾਰ ਮੁੜ ਸ਼ੁਰੂ ਕੀਤਾ ਜਾਵੇ। ਜਿਸ ਨਾਲ ਪੰਜਾਬ ਆਰਥਿਕ ਤੌਰ ’ਤੇ ਮਜ਼ਬੂਤ ਹੋਵੇਗਾ। ਇਸ ਲਈ ਉਹ ਕੇਂਦਰ ਸਰਕਾਰ ਨੂੰ ਪੱਤਰ ਲਿਖਣਗੇ। Punjab54 mins ago

ਪਾਕਿਸਤਾਨ ਨਾਲ ਵਪਾਰ ਵਧਾਉਣ 'ਤੇ ਸਿੱਧੂ ਤੇ ਚੰਨੀ ਇਕਮਤ, ਮੁੱਖ ਮੰਤਰੀ ਨੇ ਕਿਹਾ- ਕੇਂਦਰ ਸਰਕਾਰ ਅਟਾਰੀ-ਵਾਹਗਾ ਲਾਂਘਾ ਖੋਲ੍ਹੇ

No comments:

Post a Comment