Breaking

Post Top Ad

SEMrush

Monday, 6 December 2021

ਪਹਾੜਾਂ ’ਚ ਜੰਮ ਕੇ ਪਵੇਗੀ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਮੀਂਹ ਦਾ ਅਲਰਟ, ਜਾਣੋ- ਪੰਜਾਬ 'ਚ ਕਿਹੋ-ਜਿਹਾ ਰਹੇਗਾ ਮੌਸਮ ਤੂਫਾਨ ‘ਜਵਾਦ’ ਕਮਜ਼ੋਰ ਹੋ ਕੇ ਡੂੰਘੇ ਦਬਾਅ ’ਚ ਬਦਲ ਗਿਆ ਹੈ। ਉੱਥੇ, ਇਕ ਤਾਜ਼ਾ ਪੱਛਮੀ ਹਵਾਵਾਂ ਦੀ ਗੜਬੜੀ ਪੱਛਮੀ ਹਿਮਾਲਿਆ ਨੇੜੇ ਮੌਜੂਦ ਹੈ। ਇਹੀ ਨਹੀਂ, ਦੱਖਣੀ ਗੁਜਰਾਤ ਕੰਢੇ ਨੇੜੇ ਪੂਰਬ-ਉੱਤਰ ਅਰਬ ਸਾਗਰ ’ਤੇ ਇਕ ਸਰਕੂਲੇਸ਼ਨ ਬਣ ਗਿਆ ਹੈ। National57 mins ago

ਪਹਾੜਾਂ ’ਚ ਜੰਮ ਕੇ ਪਵੇਗੀ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਮੀਂਹ ਦਾ ਅਲਰਟ, ਜਾਣੋ- ਪੰਜਾਬ 'ਚ ਕਿਹੋ-ਜਿਹਾ ਰਹੇਗਾ ਮੌਸਮ

No comments:

Post a Comment