Breaking

Post Top Ad

SEMrush

Monday, 6 December 2021

ਤਰਨਤਾਰਨ ’ਚ ਪੰਜ ਦਿਨ ਪਹਿਲਾਂ ਲਾਪਤਾ ਛੇ ਸਾਲਾ ਬੱਚੀ ਦੀ ਲਾਸ਼ ਮਿੱਟੀ ਦੇ ਢੇਰ ’ਚੋਂ ਬਰਾਮਦ, ਗਲਤ ਕੰਮ ਕਰਕੇ ਹੱਤਿਆ ਦਾ ਸ਼ੱਕ ਕਸਬਾ ਗੋਇੰਦਵਾਲ ਸਾਹਬਿ ਦੀ ਰਹਿਣ ਵਾਲੀ ਛੇ ਸਾਲਾ ਮਾਸੂਮ ਦੀ ਲਾਸ਼ ਗੁਰਦੁਆਰਾ ਬਾਉਲੀ ਸਾਹਿਬ ਦੇ ਨੇੜੇ ਮਿੱਟੀ ਦੇ ਢੇਰ ’ਚੋਂ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ ਹੈ। ਉਹ 30 ਨਵੰਬਰ ਦੀ ਸ਼ਾਮ ਛੇ ਵਜੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਗਈ ਸੀ ਅਤੇ ਬਾਅਦ ’ਚ ਘਰ ਨਹੀਂ ਪਰਤੀ। Punjab55 mins ago

ਤਰਨਤਾਰਨ ’ਚ ਪੰਜ ਦਿਨ ਪਹਿਲਾਂ ਲਾਪਤਾ ਛੇ ਸਾਲਾ ਬੱਚੀ ਦੀ ਲਾਸ਼ ਮਿੱਟੀ ਦੇ ਢੇਰ ’ਚੋਂ ਬਰਾਮਦ, ਗਲਤ ਕੰਮ ਕਰਕੇ ਹੱਤਿਆ ਦਾ ਸ਼ੱਕ

No comments:

Post a Comment