Breaking

Post Top Ad

SEMrush

Thursday, 11 November 2021

ਫੋਮੀਓ ਕਿਸ਼ਿਦਾ ਮੁੜ ਚੁਣੇ ਗਏ ਜਾਪਾਨ ਦੇ ਪ੍ਰਧਾਨ ਮੰਤਰੀ ਜਾਪਾਨ ਦੇ ਪ੍ਰਧਾਨ ਮੰਤਰੀ ਫੋਮੀਓ ਕਿਸ਼ਿਦਾ ਸੰਸਦੀ ਚੋਣਾਂ ’ਚ ਆਪਣੀ ਹਾਕਮ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਇਕ ਵਾਰੀ ਮੁੜ ਪ੍ਰਧਾਨ ਮੰਤਰੀ ਚੁਣੇ ਗਏ ਹਨ। ਲਗਪਗ ਇਕ ਮਹੀਨੇ ਤੋਂ ਕੁਝ ਸਮਾਂ ਪਹਿਲਾਂ ਸੰਸਦ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਚੁਣਿਆ ਸੀ। World2 hours ago

ਫੋਮੀਓ ਕਿਸ਼ਿਦਾ ਮੁੜ ਚੁਣੇ ਗਏ ਜਾਪਾਨ ਦੇ ਪ੍ਰਧਾਨ ਮੰਤਰੀ

No comments:

Post a Comment