Breaking

Post Top Ad

SEMrush

Monday, 15 November 2021

ਪੰਜਾਬ ’ਚ ਅਫ਼ੀਮ ਦੀ ਖੇਤੀ ਦੇ ਹੱਕ ’ਚ ਆਈ ਡਾ. ਨਵਜੋਤ ਸਿੱਧੂ, ਕੰਗਨਾ ਨੂੰ ਵੀ ਲਾਏ ਰਗੜੇ ਚਲਾਨ ਡੇਅ ਮੌਕੇ ਬੱਸ ਸਟੈਂਡ ਨੇੜੇ ਪਿੰਗਲਵਾੜਾ ਦੇ ਬਾਹਰ ਯੂਥ ਕਾਂਗਰਸ ਵੱਲੋਂ ਜਨਰਲ ਸਕੱਤਰ ਸੌਰਵ ਮਿੱਠੂ ਮਦਾਨ ਦੀ ਅਗਵਾਈ ਵਿਚ ਪੋ੍ਗਰਾਮ ਕੀਤਾ ਗਿਆ ਤੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਪੁੱਜੇ। Punjab3 hours ago

ਪੰਜਾਬ ’ਚ ਅਫ਼ੀਮ ਦੀ ਖੇਤੀ ਦੇ ਹੱਕ ’ਚ ਆਈ ਡਾ. ਨਵਜੋਤ ਸਿੱਧੂ, ਕੰਗਨਾ ਨੂੰ ਵੀ ਲਾਏ ਰਗੜੇ

No comments:

Post a Comment