Breaking

Post Top Ad

SEMrush

Friday, 12 November 2021

ਲੋੜੀਂਦੇ ਵਿਅਕਤੀ ਨੂੰ ਪੁਲਿਸ ਨੇ ਲਿਆਂਦਾ ਪੋ੍ਡਕਸ਼ਨ ਵਾਰੰਟ 'ਤੇ ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰ ਛੇ ਦੀ ਪੁਲਿਸ ਨੇ ਚੋਰੀ ਦੇ ਇਕ ਕੇਸ ਦੇ ਮਾਮਲੇ 'ਚ ਕਪੂਰਥਲਾ ਦੀ ਜੇਲ੍ਹ 'ਚ ਬੰਦ ਇਕ ਵਿਅਕਤੀ ਨੂੰ ਪੋ੍ਡਕਸ਼ਨ ਵਾਰੰਟ 'ਤੇ ਲਿਆ ਕੇ ਉਸ ਦਾ ਅਦਾਲਤ 'ਚੋਂ ਪੁਲਿਸ ਰਿਮਾਂਡ ਹਾਸਲ ਕੀਤਾ ਹੈ। Punjab2 hours ago

ਲੋੜੀਂਦੇ ਵਿਅਕਤੀ ਨੂੰ ਪੁਲਿਸ ਨੇ ਲਿਆਂਦਾ ਪੋ੍ਡਕਸ਼ਨ ਵਾਰੰਟ 'ਤੇ

No comments:

Post a Comment