Breaking

Post Top Ad

SEMrush

Monday, 15 November 2021

ਧਾਰਮਿਕ ਸਥਾਨ ਤੋਂ ਪਰਤ ਰਹੀ ਅੌਰਤ ਨਾਲ ਲੁੱਟ-ਖੋਹ ਥਾਣਾ ਬਸਤੀ ਬਾਵਾ ਖੇਲ ਦੀ ਹੱਦ ਵਿਚ ਪੈਂਦੇ ਬੂਟੀ ਐਨਕਲੇਵ ਵਿਚ ਐਤਵਾਰ ਦਿਨ ਦਿਹਾੜੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਗੁਆਂਢਣ ਨਾਲ ਪੈਦਲ ਘਰ ਜਾ ਰਹੀ ਅੌਰਤ ਦੇ ਕੰਨ ਵਿਚੋਂ ਵਾਲੀ ਝਪਟ ਕੇ ਬਾਈਕ ਸਵਾਰ ਦੋ ਲੁਟੇਰੇ ਫ਼ਰਾਰ ਹੋ ਗਏ। Punjab2 hours ago

ਧਾਰਮਿਕ ਸਥਾਨ ਤੋਂ ਪਰਤ ਰਹੀ ਅੌਰਤ ਨਾਲ ਲੁੱਟ-ਖੋਹ

No comments:

Post a Comment