Breaking

Post Top Ad

SEMrush

Thursday, 11 November 2021

Paytm ਦਾ 18,300 ਕਰੋੜ ਰੁਪਏ ਦਾ IPO ਪੂਰੀ ਤਰ੍ਹਾਂ ਹੋਇਆ ਸਬਸਕ੍ਰਾਇਬ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਹੱਥੋਂ-ਹੱਥ ਲਿਆ ਡਿਜੀਟਲ ਪੇਮੈਂਟ ਕੰਪਨੀ ਪੇਟੀਐੱਮ ਦਾ 18,300 ਕਰੋੜ ਰੁਪਏ ਦਾ ਆਈਪੀਓ ਬੁੱਧਵਾਰ ਨੂੰ ਪੂਰੀ ਤਰ੍ਹਾਂ ਸਬਸਕ੍ਰਾਈਬ ਹੋ ਗਿਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫਆਈਆਈ) ਨੇ ਇਸ ਨੂੰ ਹੱਥੋਂ ਹੱਥ ਲਿਆ ਹੈ। Business1 hour ago

Paytm ਦਾ 18,300 ਕਰੋੜ ਰੁਪਏ ਦਾ IPO ਪੂਰੀ ਤਰ੍ਹਾਂ ਹੋਇਆ ਸਬਸਕ੍ਰਾਇਬ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਹੱਥੋਂ-ਹੱਥ ਲਿਆ

No comments:

Post a Comment