Breaking

Post Top Ad

SEMrush

Tuesday, 26 October 2021

Weather Update : ਪੰਜਾਬ 'ਚ ਕਿਸਾਨਾਂ ਨੂੁੰ ਰਾਹਤ, ਹਫ਼ਤੇ ਤਕ ਮੌਸਮ ਰਹੇਗਾ ਸਾਫ਼ ਸੂਬੇ ’ਚ ਦੋ ਦਿਨਾਂ ਤਕ ਹਨੇਰੀ, ਬਾਰਿਸ਼ ਤੇ ਗੜੇਮਾਰੀ ਨੇ ਝੋਨੇ ਸਮੇਤ ਕਈ ਫਸਲਾਂ ਨੂੰ ਨੁਕਸਾਨ ਪਹੁੰਚਾਇਆ। ਮੰਡੀਆਂ ’ਚ ਵੀ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ ਗਿਆ। ਕਿਸਾਨਾਂ ਨੂੰ ਫਿਲਹਾਲ ਡਰਨ ਦੀ ਲੋੜ ਨਹੀਂ ਹੈ। ਆਉਣ ਵਾਲੇ ਇਕ ਹਫਤੇ ਤਕ ਮੌਸਮ ਸਾਫ਼ ਰਹੇਗਾ। Punjab1 hour ago

Weather Update : ਪੰਜਾਬ 'ਚ ਕਿਸਾਨਾਂ ਨੂੁੰ ਰਾਹਤ, ਹਫ਼ਤੇ ਤਕ ਮੌਸਮ ਰਹੇਗਾ ਸਾਫ਼

No comments:

Post a Comment