Breaking

Post Top Ad

SEMrush

Sunday, 24 October 2021

Sad News : ਕਰਜ਼ੇ ਤੋਂ ਪਰੇਸ਼ਾਨ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਜ਼ਹਿਰ ਨਿਗਲ ਕੇ ਦਿੱਤੀ ਜਾਨ ਪਿੰਡ ਸੰਗਤਪੁਰਾ ਵਿਖੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ (28) ਪਿੰਡ ਸੰਗਤਪੁਰਾ ਲੱਖਾਂ ਦੇ ਕਰਜ਼ੇ ਕਾਰਨ ਪਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਜਾਨ ਦੇ ਦਿੱਤੀ। Punjab58 mins ago

Sad News : ਕਰਜ਼ੇ ਤੋਂ ਪਰੇਸ਼ਾਨ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਜ਼ਹਿਰ ਨਿਗਲ ਕੇ ਦਿੱਤੀ ਜਾਨ

No comments:

Post a Comment