Breaking

Post Top Ad

SEMrush

Saturday, 23 October 2021

ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀਆਂ ਅਸਥੀਆਂ ਹੂਸੈਨੀ ਵਾਲਾ ਵਿਖੇ ਦਰਿਆ ਸਤਲੁਜ ’ਚ ਵਿਸਰਜਿਤ ਯੂਪੀ ਦੇ ਲਖੀਮਪੁਰ ਖੀਰੀ ਵਿਖੇ ਕੇਂਦਰੀ ਮੰਤਰੀ ਦੇ ਪੁੱਤਰ ਦੀ ਗੱਡੀ ਵੱਲੋਂ ਦਰੜ ਕੇ ਸ਼ਹੀਦ ਕਰ ਦਿੱਤੇ ਗਏ ਕਿਸਾਨਾਂ ਦੀਆਂ ਅਸਥੀਆਂ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇਕ ਕਾਫਲਾ ਫਿਰੋਜ਼ਪੁਰ ਦੇ ਹੂਸੈਨੀਵਾਲਾ ਪੁੱਜਾ। Punjab57 mins ago

ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀਆਂ ਅਸਥੀਆਂ ਹੂਸੈਨੀ ਵਾਲਾ ਵਿਖੇ ਦਰਿਆ ਸਤਲੁਜ ’ਚ ਵਿਸਰਜਿਤ

No comments:

Post a Comment