Breaking

Post Top Ad

SEMrush

Monday, 25 October 2021

ਝੰਡਾ ਊਂਚਾ ਰਹੇ ਹਮਾਰਾ : ਪਾਕਿਸਤਾਨ ਵਾਲੇ ਪਾਸੇ ਵੀ ਭਾਰਤੀ ਝੰਡੇ ਦੀ ਸ਼ਾਨ ਬਰਕਰਾਰ ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ’ਤੇ ਲੱਗੇ ਦੋਵਾਂ ਦੇਸ਼ਾਂ ਦੇ ਝੰਡੇ ਆਪੋ-ਆਪਣੇ ਦੇਸ਼ ਦੀ ਸ਼ਾਨ ਵਧਾਉਂਦੇ ਹੋਏ ਨਜ਼ਰ ਆਉਂਦੇ ਹਨ। ਪਾਕਿਸਤਾਨ ਦੇ ਵਾਹਗਾ ਸਰਹੱਦ ਵਾਲੀ ਸਾਈਡ ’ਤੇ ਲੱਗੇ ਪਾਕਿਸਤਾਨ ਦੇ ਝੰਡੇ ਭਾਰਤੀ ਝੰਡੇ ਨਾਲੋਂ ਛੋਟੇ ਵਿਖਾਈ ਦਿੰਦੇ ਹਨ। Punjab2 hours ago

ਝੰਡਾ ਊਂਚਾ ਰਹੇ ਹਮਾਰਾ : ਪਾਕਿਸਤਾਨ ਵਾਲੇ ਪਾਸੇ ਵੀ ਭਾਰਤੀ ਝੰਡੇ ਦੀ ਸ਼ਾਨ ਬਰਕਰਾਰ

No comments:

Post a Comment