Breaking

Post Top Ad

SEMrush

Saturday, 30 October 2021

ਟਿਕਰੀ ਬਾਰਡਰ 'ਤੇ ਹਾਦਸੇ ਦਾ ਸ਼ਿਕਾਰ ਹੋਈਆਂ ਤਿੰਨ ਬੀਬੀਆਂ ਦਾ ਪਿੰਡ ਖੀਵਾ ਦਿਆਲੂ ਵਾਲਾ 'ਚ ਅੰਤਿਮ ਸਸਕਾਰ, ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ ਵੀਰਵਾਰ ਟਿੱਕਰੀ ਬਾਰਡਰ ਤੋਂ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਣ ਉਪਰੰਤ ਪਿੰਡ ਪਰਤ ਰਹੀਆਂ ਕਿਸਾਨ ਬੀਬੀਆਂ ਦੀ ਸੜਕੀ ਹਾਦਸੇ 'ਚ ਫੌਤ ਹੋਈਆਂ ਤਿੰਨ ਕਿਸਾਨ ਬੀਬੀਆਂ ਦਾ ਅੱਜ ਪਿੰਡ ਖੀਵਾ ਦਿਆਲੂ ਵਾਲਾ ਵਿਖੇ ਦੇਰ ਸ਼ਾਮ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। Punjab1 hour ago

ਟਿਕਰੀ ਬਾਰਡਰ 'ਤੇ ਹਾਦਸੇ ਦਾ ਸ਼ਿਕਾਰ ਹੋਈਆਂ ਤਿੰਨ ਬੀਬੀਆਂ ਦਾ ਪਿੰਡ ਖੀਵਾ ਦਿਆਲੂ ਵਾਲਾ 'ਚ ਅੰਤਿਮ ਸਸਕਾਰ, ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ

No comments:

Post a Comment