Breaking

Post Top Ad

SEMrush

Thursday, 28 October 2021

ਕਤਲ ਕੇਸ ਦਾ ਮੁੱਖ ਮੁਲਜ਼ਮ ਪੁਲਿਸ ਨੇ ਕੀਤਾ ਕਾਬੂ, ਪਰਿਵਾਰ ਨੇ ਕੀਤਾ ਬਲਵਿੰਦਰ ਦਾ ਅੰਤਿਮ ਸਸਕਾਰ ਪਿੰਡ ਸਭਰਾ ਦੀ ਦਾਣਾ ਮੰਡੀ ਵਿਚ ਮਾਤਰ ਦੋ ਹਜ਼ਾਰ ਰੁਪਏ ਦੇ ਲੈਣ ਦੇਣ ਨੂੰ ਲੈ ਕੇ ਹੋਏ ਤਕਰਾਰ ਦੇ ਚਲਦਿਆਂ ਬਲਵਿੰਦਰ ਸਿੰਘ ਨਾਮਕ ਟਰੱਕ ਚਾਲਕ ਦਾ ਕਥਿਤ ਤੌਰ ’ਤੇ ਕਤਲ ਕਰਨ ਦੇ ਮਾਮਲੇ ਵਿਚ ਨਾਮਜ਼ਦ ਮੁੱਖ ਮੁਲਜ਼ਮ ਜਗਤਾਰ ਸਿੰਘ ਆੜ੍ਹਤੀ ਨੂੰ ਪੱਟੀ ਪੁਲਿਸ ਨੇ ਕਾਬੂ ਕਰ ਲਿਆ ਹੈ। Punjab1 hour ago

ਕਤਲ ਕੇਸ ਦਾ ਮੁੱਖ ਮੁਲਜ਼ਮ ਪੁਲਿਸ ਨੇ ਕੀਤਾ ਕਾਬੂ, ਪਰਿਵਾਰ ਨੇ ਕੀਤਾ ਬਲਵਿੰਦਰ ਦਾ ਅੰਤਿਮ ਸਸਕਾਰ

No comments:

Post a Comment