Breaking

Post Top Ad

SEMrush

Friday, 29 October 2021

Punjab Congress : ਲੋਕ ਲੁਭਾਊ ਫ਼ੈਸਲਿਆਂ ਨਾਲ ਅਕਸ ਸੁਧਾਰਨ ਦੀ ਕਵਾਇਦ: ਬੇਅਦਬੀ, ਨਾਜਾਇਜ਼ ਖਣਨ, ਬਿਜਲੀ ਸਮਝੌਤਿਆਂ ’ਤੇ ਅਜੇ ਵੀ ਸਵਾਲ ਕਾਇਮ ਪੰਜਾਬ ਦੇ ਮੁੱਖ ਮੰਤਰੀ ਬਦਲੇ ਇਕ ਮਹੀਨਾ ਹੋ ਗਿਆ ਹੈ, ਪਰ ਸੱਤਾਧਾਰੀ ਕਾਂਗਰਸ ’ਚ ਕਰੀਬ ਛੇ ਮਹੀਨਿਆਂ ਤੋਂ ਚੱਲੇ ਆ ਰਹੇ ਨਾਟਕ ਦਾ ਅੰਤ ਨਹੀੀ ਹੋ ਰਿਹਾ ਅਤੇ ਨਾ ਹੀ ਹੋ ਰਹੀ ਹੈ ਰਾਜ ਦੇ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਸ਼ੁਰੂਆਤ। Punjab1 hour ago

Punjab Congress : ਲੋਕ ਲੁਭਾਊ ਫ਼ੈਸਲਿਆਂ ਨਾਲ ਅਕਸ ਸੁਧਾਰਨ ਦੀ ਕਵਾਇਦ: ਬੇਅਦਬੀ, ਨਾਜਾਇਜ਼ ਖਣਨ, ਬਿਜਲੀ ਸਮਝੌਤਿਆਂ ’ਤੇ ਅਜੇ ਵੀ ਸਵਾਲ ਕਾਇਮ

No comments:

Post a Comment