Breaking

Post Top Ad

SEMrush

Sunday, 24 October 2021

Crime News : ਗੁੱਸੇ ’ਚ ਆਏ ਨੌਜਵਾਨ ਨੇ ਦੁਕਾਨਦਾਰ ਦੇ ਪੁੱਤਰ ਦਾ ਕੀਤਾ ਕਤਲ, ਇਸ ਕਾਰਨ ਦਿੱਤਾ ਵਾਰਦਾਤ ਨੂੰ ਅੰਜਾਮ ਸਿਗਰਟ ਵੇਚਣ ਵਾਲੇ ਦਿਹਾੜੀਦਾਰ ਦੁਕਾਨਦਾਰ ਦੇ ਉਧਾਰ ਬੰਦ ਕਰਨ ’ਤੇ ਗੁੱਸੇ ’ਚ ਆਏ ਨੌਜਵਾਨ ਨੇ ਦੁਕਾਨਦਾਰ ਦੇ 20 ਸਾਲਾਂ ਦੇ ਪੁੱਤਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸੋਹਾਨਾ ਥਾਣੇ ਅਧੀਨ ਪੈਂਦੇ ਸੈਕਟਰ-82 ਦੀ ਹੈ। Punjab57 mins ago

Crime News : ਗੁੱਸੇ ’ਚ ਆਏ ਨੌਜਵਾਨ ਨੇ ਦੁਕਾਨਦਾਰ ਦੇ ਪੁੱਤਰ ਦਾ ਕੀਤਾ ਕਤਲ, ਇਸ ਕਾਰਨ ਦਿੱਤਾ ਵਾਰਦਾਤ ਨੂੰ ਅੰਜਾਮ

No comments:

Post a Comment