Breaking

Post Top Ad

SEMrush

Tuesday, 26 October 2021

12ਵੀਂ ਦੇ ਵਿਦਿਆਰਥੀ 'ਤੇ ਹਮਲਾ, ਜ਼ਖ਼ਮੀ ਜੇਐੱਨਐੱਨ, ਜਲੰਧਰ : 12ਵੀਂ ਜਮਾਤ ਦੇ ਵਿਦਿਆਰਥੀ 'ਤੇ ਉਸੇ ਦੇ ਹੀ ਸਕੂਲ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਹਮਲਾ ਕਰ ਦਿੱਤਾ। ਸਿਵਲ ਹਸਪਤਾਲ 'ਚ ਦਾਖਲ ਈਸ਼ਾਨ ਨੇ ਦੱਸਿਆ ਕਿ ਉਹ ਮੋਤੀ ਮੁਹੱਲੇ 'ਚ ਰਹਿੰਦਾ ਹੈ ਤੇ ਬਬਰੀਕ ਨੇੜੇ ਏਪੀਜੇ ਸਕੂਲ 'ਚ 12ਵੀਂ ਦੀ ਜਮਾਤ 'ਚ ਪੜ੍ਹਦਾ ਹੈ। Punjab1 hour ago

12ਵੀਂ ਦੇ ਵਿਦਿਆਰਥੀ 'ਤੇ ਹਮਲਾ, ਜ਼ਖ਼ਮੀ

No comments:

Post a Comment