Breaking

Post Top Ad

SEMrush

Friday, 27 August 2021

Corona in Punjab : ਪੰਜਾਬ 'ਚ ਵੀਰਵਾਰ ਨੂੰ 42 ਮਾਮਲੇ ਆਏ ਸਾਹਮਣੇ, ਕੋਰੋਨਾ ਨਾਲ ਦੋ ਜਣਿਆਂ ਦੀ ਮੌਤ ਸੂਬੇ 'ਚ ਕੋਰੋਨਾ ਕਾਰਨ ਵੀਰਵਾਰ ਨੂੰ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 42 ਨਵੇਂ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਜ਼ਿਆਦਾ ਛੇ-ਛੇ ਮਾਮਲੇ ਜਲੰਧਰ ਤੇ ਅੰਮਿ੍ਤਸਰ 'ਚ ਆਏ ਹਨ। ਜਦਕਿ ਜਲੰਧਰ ਤੇ ਕਪੂਰਥਲਾ 'ਚ ਇਕ-ਇਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋਈ ਹੈ। Punjab56 mins ago

Corona in Punjab : ਪੰਜਾਬ 'ਚ ਵੀਰਵਾਰ ਨੂੰ 42 ਮਾਮਲੇ ਆਏ ਸਾਹਮਣੇ, ਕੋਰੋਨਾ ਨਾਲ ਦੋ ਜਣਿਆਂ ਦੀ ਮੌਤ

No comments:

Post a Comment