Breaking

Post Top Ad

SEMrush

Friday, 27 August 2021

ਨੌਜਵਾਨਾਂ ਨੇ ਕੀਤਾ ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ ਦਾ ਵਿਰੋਧ, ਕਿਸਾਨਾਂ ਖ਼ਿਲਾਫ਼ ਬੋਲਣਾ ਅਦਾਕਾਰ ਨੂੰ ਪਿਆ ਮਹਿੰਗਾ 23 ਅਗਸਤ ਨੂੰ ਵੀ ਨੌਜਵਾਨਾਂ ਵੱਲੋਂ ਫਿਲਮ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਮੌਕੇ ਮਨਵੀਰ ਸਿੰਘ ਨੇ ਕਿਹਾ ਕਿ ਅਕਸ਼ੈ ਕੁਮਾਰ ਦੀ ਫਿਲਮ ਦਾ ਵਿਰੋਧ ਕਰਨ ਦਾ ਇੱਕੋ ਇੱਕ ਕਾਰਨ ਅਕਸ਼ੈ ਕੁਮਾਰ ਵੱਲੋਂ ਕਿਸਾਨਾਂ ਖਿਲਾਫ਼ ਬੋਲਣਾ ਹੈ। Punjab55 mins ago

ਨੌਜਵਾਨਾਂ ਨੇ ਕੀਤਾ ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ ਦਾ ਵਿਰੋਧ, ਕਿਸਾਨਾਂ ਖ਼ਿਲਾਫ਼ ਬੋਲਣਾ ਅਦਾਕਾਰ ਨੂੰ ਪਿਆ ਮਹਿੰਗਾ

No comments:

Post a Comment