<p style="text-align: justify;">ਚੰਡੀਗੜ੍ਹ: ਪੰਜਾਬ 'ਚ ਪਿਛਲੇ ਦਿਨਾਂ ਤੋਂ ਲਗਾਤਾਰ ਕੋਰੋਨਾ ਪੌਜ਼ੇਟਿਵ ਕੇਸਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਨਵੇਂ ਕੇਸਾਂ ਦਾ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ 'ਚ ਸੂਬੇ 'ਚ 4,124 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਜਦਕਿ 186 ਮਰੀਜ਼ਾਂ ਦੀ ਮੌਤ ਹੋ ਗਈ।</p> <p style="text-align: justify;">ਇਸ ਦੌਰਾਨ 6,397 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ। ਸੂਬੇ 'ਚ ਸਭ ਤੋਂ ਜ਼ਿਆਦਾ ਪੌਜ਼ੇਟਿਵ ਕੇਸ ਲੁਧਿਆਣੇ 'ਚ 438 ਦਰਜ ਕੀਤੇ ਗਏ। ਬਠਿੰਡੇ 'ਚ 385, ਜਲੰਧਰ 'ਚ 337, ਮਾਨਸਾ 'ਚ 297, ਮੋਹਾਲੀ 'ਚ 268, ਪਟਿਆਲੇ 'ਚ 259, ਫਾਜ਼ਿਲਕਾ 'ਚ 251, ਪਠਾਨਕੋਟ 'ਚ 192, ਸੰਗਰੂਰ 'ਚ 180, ਫਿਰੋਜ਼ਪੁਰ 'ਚ 178, ਹੁਸ਼ਿਆਰਪੁਰ 'ਚ 167, ਗੁਰਦਾਸਪੁਰ 'ਚ 161, ਰੋਪੜ 'ਚ 146, ਮੁਕਤਸਰ 'ਚ 121, ਫ਼ਰੀਦਕੋਟ 'ਚ 104, ਫ਼ਤਹਿਗੜ੍ਹ ਸਾਹਿਬ 'ਚ 83, ਕਪੂਰਥਲਾ 'ਚ 70, ਨਵਾਂਸ਼ਹਿਰ 'ਚ 62, ਮੋਗਾ 'ਚ 48, ਤਰਨਤਾਰਨ 'ਚ 31 ਤੇ ਬਰਨਾਲਾ 'ਚ 28 ਪਾਜ਼ੇਟਿਵ ਕੇਸ ਦਰਜ ਕੀਤੇ ਗਏ।</p> <p style="text-align: justify;">ਜੇਕਰ ਮੌਤਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਪਟਿਆਲਾ ਤੇ ਲੁਧਿਆਣਾ 'ਚ 20-20 ਲੋਕਾਂ ਦੀ ਮੌਤ ਹੋਈ। ਸੰਗਰੂਰ 'ਚ 15, ਅੰਮਿ੍ਤਸਰ, ਫਾਜ਼ਿਲਕਾ ਤੇ ਬਠਿੰਡੇ 'ਚ 14-14, ਜਲੰਧਰ 'ਚ 11, ਮੁਕਤਸਰ ਤੇ ਪਠਾਨਕੋਟ 'ਚ 10-10, ਗੁਰਦਾਸਪੁਰ ਤੇ ਬਰਨਾਲੇ 'ਚ 8-8, ਮੋਹਾਲੀ 'ਚ 7, ਮਾਨਸਾ ਤਤੇ ਹੁਸ਼ਿਆਰਪੁਰ 'ਚ 6, ਤਰਨਤਾਰਨ, ਫਿਰੋਜ਼ਪੁਰ ਤੇ ਕਪੂਰਥਲਾ 'ਚ 5, ਮੋਗੇ 'ਚ 4, ਫ਼ਤਹਿਗੜ੍ਹ ਸਾਹਿਬ 'ਚ 3 ਤੇ ਰੋਪੜ 'ਚ ਇਕ ਵਿਅਕਤੀ ਨੂੰ ਕੋਰੋਨਾ ਨੇ ਨਿਗਲ ਲਿਆ।</p> <p style="text-align: justify;">ਪੰਜਾਬ 'ਚ ਸਖਤੀ ਅਜੇ ਵੀ ਲਾਗੂ ਹੈ। ਪਰ ਇਸ ਦੇ ਬਾਵਜੂਦ ਕੋਰੋਨਾ ਪੌਜ਼ੇਟਿਵ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ ਤੇ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ।</p>
from covid-19 https://ift.tt/3oTUPmd
Thursday, 27 May 2021
Home
Corona Virus
Punjab Coronavirus Case: ਇਕ ਦਿਨ 'ਚ 4,000 ਤੋਂ ਵੱਧ ਪੌਜ਼ੇਟਿਵ ਕੇਸ ਦਰਜ, 200 ਦੇ ਕਰੀਬ ਲੋਕਾਂ ਦੀ ਮੌਤ
Punjab Coronavirus Case: ਇਕ ਦਿਨ 'ਚ 4,000 ਤੋਂ ਵੱਧ ਪੌਜ਼ੇਟਿਵ ਕੇਸ ਦਰਜ, 200 ਦੇ ਕਰੀਬ ਲੋਕਾਂ ਦੀ ਮੌਤ
Subscribe to:
Post Comments (Atom)




No comments:
Post a Comment