Breaking

Post Top Ad

SEMrush

Tuesday, 17 November 2020

ਕੋਰੋਨਾਵਾਇਰਸ: ਦਿੱਲੀ ਵਿਚ ਮਾਸਕ ਨਾ ਲਗਾਉਣ ਲਈ ਹੁਣ ਤਕ 45 ਕਰੋੜ ਰੁਪਏ ਦਾ ਚਲਾਨ ਹੋਇਆ ਇਕੱਠਾ

ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖ਼ਿਲਾਫ਼ ਦਿੱਲੀ ਵਿੱਚ ਵੱਡੇ ਪੱਧਰ ’ਤੇ ਚਲਾਨ ਕੀਤੇ ਜਾ ਰਹੇ ਹਨ। ਹੁਣ ਤਕ ਦਿੱਲੀ ਵਿਚ ਮਾਸਕ ਨਾ ਲਗਾਣ ਵਾਲਿਆਂ ਖਿਲਾਫ 45 ਕਰੋੜ ਰੁਪਏ ਦੇ ਚਲਾਨ ਹੋਏ ਹਨ।

from covid-19 https://ift.tt/38Metuw

No comments:

Post a Comment