Breaking

Post Top Ad

SEMrush

Saturday, 18 July 2020

ਹਸਪਤਾਲ 'ਚ ਦਾਖ਼ਲ ਨਾ ਕਰਨ 'ਤੇ ਕਾਰ 'ਚ ਦਿੱਤਾ ਬੱਚੇ ਨੂੰ ਜਨਮ ਕੋਰੋਨਾ ਮਹਾਮਾਰੀ ਦੇ ਡਰ ਕਾਰਨ ਡਾਕਟਰ ਮਰੀਜ਼ਾਂ ਦਾ ਇਲਾਜ ਕਰਨ ਤੋਂ ਕਤਰਾਉਣ ਲੱਗੇ ਹਨ। ਬੱਸੀ ਪਠਾਣਾ 'ਚ ਕੋਰੋਨਾ ਟੈਸਟ ਨਾ ਹੋਣ ਕਾਰਨ ਇਕ ਗਰਭਵਤੀ ਨੂੰ ਹਸਪਤਾਲ 'ਚ ਦਾਖ਼ਲ ਨਹੀਂ ਕੀਤਾ ਗਿਆ। Punjab7 hours ago



No comments:

Post a Comment